ਮੋਦੀ ਵੱਲੋਂ ਸਟਾਰਟ-ਅੱਪ ਲਈ 1000 ਕਰੋੜ ਰੁਪਏ ਦਾ ਫੰਡ ਸ਼ੁਰੂ ਕਰਨ ਦਾ ਐਲਾਨ

ਮੋਦੀ ਵੱਲੋਂ ਸਟਾਰਟ-ਅੱਪ ਲਈ 1000 ਕਰੋੜ ਰੁਪਏ ਦਾ ਫੰਡ ਸ਼ੁਰੂ ਕਰਨ ਦਾ ਐਲਾਨ
ਮੋਦੀ ਵੱਲੋਂ ਸਟਾਰਟ-ਅੱਪ ਲਈ 1000 ਕਰੋੜ ਰੁਪਏ ਦਾ ਫੰਡ ਸ਼ੁਰੂ ਕਰਨ ਦਾ ਐਲਾਨ


ਨਵੀਂ ਦਿੱਲੀ, 16 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਟਾਰਟ-ਅੱਪ ਵਿਚ ਉਦਮੀਆਂ ਨੂੰ ਨਵੇਂ ਮੌਕੇ ਮੁਹੱਈਆ ਕਰਵਾਉਣ ਲਈ 1000 ਕਰੋੜ ਰੁਪਏ ਦਾ ਫੰਡ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਟਾਰਟ-ਅੱਪ ਦੇਸ਼ ਦੇ ਹਰ ਖੇਤਰ ਵਿਚ ਕੰਮ ਕਰ ਰਿਹਾ ਹੈ ਤੇ ਇਸ ਵਿਚ ਦੇਸ਼ ਦਾ ਭਵਿੱਖ ਬਦਲਣ ਦੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਸਟਾਰਟ-ਅੱਪ ਦੇ ਕੌਮਾਂਤਰੀ ਸਮਾਗਮ ਨੂੰ ਆਨਲਾਈਨ ਸੰਬੋਧਨ ਕਰਦਿਆਂ ਸਟਾਰਟ-ਅੱਪ ਦੇ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਵੇਲੇ ਦੇਸ਼ ਵਿਚ 41000 ਤੋਂ ਜ਼ਿਆਦਾ ਸਟਾਰਟ-ਅੱਪ ਕੰਮ ਕਰ ਰਹੇ ਹਨ।-ਪੀਟੀਆਈ



Source link