ਸ੍ਰੀਨਗਰ:ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ‘ਮੌਜੂਦਾ ਤਾਨਾਸ਼ਾਹੀ ਨਿਜ਼ਾਮ’ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਤਿਹਾਸ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਚੇਤੇ ਕਰੇਗਾ। ਟਵਿੱਟਰ ’ਤੇ ਮੁਫ਼ਤੀ ਨੇ ਕਿਹਾ ਕਿ ਨਵਾਂ ਭਾਰਤ ਇਸ ਸਮੇਂ ਕੁਝ ਚੋਣਵੇਂ ਵਿਅਕਤੀਆਂ ਅਤੇ ਪੂੰਜੀਵਾਦੀਆਂ ਦੀ ਜਕੜ ’ਚ ਹੈ ਅਤੇ ਰਾਹੁਲ ਇਕਲੌਤਾ ਸਿਆਸਤਦਾਨ ਹੈ ਜੋ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। -ਪੀਟੀਆਈ
Courtesy Punjabi Tribune