ਰਾਹੁਲ ਵੱਲੋਂ ਕਿਸਾਨਾਂ ਦੀ ਦੁਰਦਸ਼ਾ ਨੂੰ ਬਿਆਨ ਕਰਦਾ ਕਿਤਾਬਚਾ ਜਾਰੀ


ਨਵੀਂ ਦਿੱਲੀ, 19 ਜਨਵਰੀ

ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇਥੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਕਿਸਾਨਾਂ ਦੀ ਦੁਰਦਸ਼ਾਂ ਨੂੰ ਬਿਆਨ ਕਰਨ ਬਾਰੇ ਕਿਤਾਬਚਾ ਜਾਰੀ ਕੀਤੀ। ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਖੇਤੀ ਖੇਤਰ ਨੂੰ ਬਰਬਾਦ ਕਰਨ ਲਈ ਬਣਾੲੇ ਗਏ ਹਨ।Source link