ਦਿੱਲੀ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ


ਨਵੀਂ ਦਿੱਲੀ, 26 ਜਨਵਰੀ

ਕਿਸਾਨ ਅੰਦੋਲਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ। ਬੈਠਕ ਵਿੱਚ ਉੱਚ ਅਧਿਕਾਰੀ, ਖੁਫੀਆ ਏਜੰਸੀਆਂ ਤੇ ਹੋਰ ਵਿੰਗਾਂ ਦੇ ਅਧਿਕਾਰ ਵੀ ਹਾਜ਼ਰ ਹਨzwnj;। ਗ੍ਰਹਿ ਮੰਤਰੀ ਅਮਿਤ ਦੀ ਮੌਜੂਦਗੀ ਵਿੱਚ ਬੈਠਕ ਹੋ ਰਹੀ ਹੈ।Source link