ਦਿੱਲੀ ਪੁਲੀਸ ਤੇ ਬੀਐੱਸਐੱਫ ਨੇ ਸਿੰਘੂ ਬਾਰਡਰ ਘੇਰਿਆ, ਬੈਰੀਕੇਡਿੰਗ ਕੀਤੀ

ਦਿੱਲੀ ਪੁਲੀਸ ਤੇ ਬੀਐੱਸਐੱਫ ਨੇ ਸਿੰਘੂ ਬਾਰਡਰ ਘੇਰਿਆ, ਬੈਰੀਕੇਡਿੰਗ ਕੀਤੀ
ਦਿੱਲੀ ਪੁਲੀਸ ਤੇ ਬੀਐੱਸਐੱਫ ਨੇ ਸਿੰਘੂ ਬਾਰਡਰ ਘੇਰਿਆ, ਬੈਰੀਕੇਡਿੰਗ ਕੀਤੀ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 28 ਜਨਵਰੀ

ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹਿੰਸਾ ਤੋਂ ਬਾਅਦ ਪੁਲੀਸ ਤੇ ਬੀਐੱਸਐੱਫ ਨੇ ਸਿੰਘੂ ਬਾਰਡਰ ਘੇਰ ਲਿਆ ਹੈ। ਬਾਰਡਰ ‘ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇਥੇ ਨਾ ਕਿਸੇ ਨੂੰ ਆਉਣ ਦਿੱਤਾ ਜਾ ਰਿਹਾ ਹੈ ਤੇ ਨਾ ਬਾਹਰ ਜਾਣ ਦਿੱਤਾ ਜਾ ਰਿਹਾ ਹੈ।



Source link