ਸੋਮਵਾਰ ਤੋਂ ਸੌ ਫ਼ੀਸਦ ਦਰਸ਼ਕ ਸਮਰਥਾ ਨਾਲ ਚੱਲਣਗੇ ਸਿਨੇਮਾਘਰ: ਜਾਵੜੇਕਰ


ਨਵੀਂ ਦਿੱਲੀ, 31 ਜਨਵਰੀ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਪਹਿਲੀ ਫਰਵਰੀ ਤੋਂ ਦੇਸ਼ ਭਰ ਦੇ ਸਿਨੇਮਾਘਰਾਂ ਨੂੰ ਸੌ ਫ਼ੀਸਦ ਦਰਸ਼ਕ ਸਮਰਥਾ ਨਾਲ ਚੱਲਣਗੇ। ਮੰਤਰੀ ਨੇ ਕਿਹਾ ਕਿ ਟਿਕਟਾਂ ਦੀ ਡਿਜੀਟਲ ਬੁਕਿੰਗ ਅਤੇ ਵੱਖ-ਵੱਖ ਸਮੇਂ ‘ਤੇ ਸ਼ੋਅ ਚਲਾਉਣ ਨੂੰ ਉਤਸ਼ਾਹਤ ਕੀਤਾ ਜਾਵੇਗਾ।Source link