ਪੈਟਰੋਲ ਅਤੇ ਡੀਜ਼ਲ ’ਤੇ ਲੱਗੇਗਾ ‘ਐਗਰੀਇੰਫਰਾ’ ਸੈੱਸ


ਨਵੀਂ ਦਿੱਲੀ, 1 ਫਰਵਰੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਦੌਰਾਨ ਪੈਟਰੋਲ ਅਤੇ ਡੀਜ਼ਲ ‘ਤੇ ‘ਐਗਰੀਇੰਫਰਾ’ ਸੈੱਸ ਲਗਾਉਣ ਦਾ ਐਲਾਨ ਕੀਤਾ। ਪੈਟਰੋਲ ਅਤੇ ਡੀਜ਼ਲ ‘ਤੇ ਕ੍ਰਮਵਾਰ 2.50 ਰੁਪਏ ਤੇ ਡੀਜ਼ਲ ਉੱਤੇ 4 ਰੁਪਏ ਪ੍ਰਤੀ ਲਿਟਰ ਸੈੱਸ ਲੱਗਗਾ। ਇਸ ਦੇ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਨਵੇਂ ਲਾਏ ਸੈੱਸ ਦਾ ਭਾਰ ਆਮ ਜਨਤਾ ‘ਤੇ ਨਹੀਂ ਪਵੇਗਾ। –ਏਜੰਸੀSource link