ਭਾਰਤੀ ਮੂਲ ਦੀ ਅਮਰੀਕੀ ਵਿਗਿਆਨੀ ਭਾਵਿਆ ਲਾਲ ਬਣੀ ਨਾਸਾ ਦੀ ਕਾਰਜਕਾਰੀ ਚੀਫ ਆਫ਼ ਸਟਾਫ


ਵਾਸ਼ਿੰਗਟਨ, 2 ਫਰਵਰੀ

ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਭਾਰਤੀ-ਅਮਰੀਕੀ ਵਿਗਿਆਨੀ ਭਾਵਿਆ ਲਾਲ ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਕਾਰਜਕਾਰੀ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਨਾਸਾ ਦੇ ਅਨੁਸਾਰ ਲਾਲ ਨੂੰ ਇੰਜਨੀਅਰਿੰਗ ਅਤੇ ਪੁਲਾੜ ਤਕਨਾਲੋਜੀ ਵਿੱਚ “ਵਿਆਪਕ ਤਜ਼ਰਬਾ” ਹੈ। ਉਹ 2005 ਤੋਂ 2020 ਤੱਕ ਇੰਸਟੀਚਿਊਟ ਫਾਰ ਡਿਫੈਂਸ ਵਿੱਚ ਸੀ ਤੇ ਇਸ ਤੋਂ ਇਲਾਵਾ ਹੋਰ ਅਹਿਮ ਅਹੁਦਿਆਂ ‘ਤੇ ਰਹਿ ਚੁੱਕੀ ਹੈ।Source link