ਨਵੀਂ ਦਿੱਲੀ, 8 ਫਰਵਰੀ
ਉੱਤਰਾਖੰਡ ਵਿੱਚ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ ਵਿਗਿਆਨਕਾਂ ਦੀ ਇਕ ਟੀਮ ਦੇਹਰਾਦੂਨ ਤੋਂ ਜੋਸ਼ੀਮੱਠ ਪੁੱਜ ਗਈ ਹੈ। ਡੀਆਰਡੀਓ ਦੇ ‘ਬਰਫ਼ ਅਤੇ ਬਰਫ ਦੇ ਤੋਦੇ ਡਿੱਗਣ ਦੇ ਅਧਿਐਨ ਕਰਨ ਵਾਲੀ ਸੰਸਥਾ(ਐਸਏਐਸਈ) ਦੇ ਵਿਗਿਆਨੀ ਐਤਵਾਰ ਰਾਤ ਨੂੰ ਹਵਾਈ ਮਾਰਗ ਰਾਹੀਂ ਉਤਰਾਖੰਡ ਦੀ ਰਾਜਧਾਨੀ ਪੁੱਜੇ ਸਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ, ”ਡੀਆਰਡੀਓ-ਐਸਏਐਸਈ ਦੇ ਵਿਗਿਆਨਕਾਂ ਦੀ ਇਕ ਟੀਮ ਬੀਤੀ ਰਾਤ ਦੇਹਰਾਦੂਨ ਲਈ ਜਹਾਜ਼ ਰਾਹੀਂ ਰਵਾਨਾ ਹੋਈ ਸੀ। -ਏਜੰਸੀ