ਪੰਜਾਬ ਵਿੱਚ 7 ਹੋਰ ਮੌਤਾਂ

ਪੰਜਾਬ ਵਿੱਚ 7 ਹੋਰ ਮੌਤਾਂ


ਚੰਡੀਗੜ੍ਹ (ਟ.ਨ.ਸ.): ਪੰਜਾਬ ‘ਚ ਕਰੋਨਾ ਲਾਗ ਕਾਰਨ ਲੰਘੇ 24 ਘੰਟਿਆਂ ਦੌਰਾਨ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਮੁਹਾਲੀ ਵਿੱਚ 2 ਜਦਕਿ ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਲੁਧਿਆਣਾ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ। ਉਕਤ ਸਮੇਂ ਦੌਰਾਨ ਹੀ ਸੂਬੇ ‘ਚ ਲਾਗ ਦੇ 309 ਨਵੇਂ ਕੇਸ ਵੀ ਸਾਹਮਣੇ ਆਏ ਹਨ।



Source link