ਕਿਸਾਨ ਪ੍ਰਦਰਸ਼ਨ ਸਬੰਧੀ ਟੂਲਕਿੱਟ ਸਾਂਝੀ ਕਰਨ ਦੇ ਦੋਸ਼ ’ਚ ਵਾਤਾਵਰਨ ਕਾਰਕੁਨ ਕਾਬੂ

ਕਿਸਾਨ ਪ੍ਰਦਰਸ਼ਨ ਸਬੰਧੀ ਟੂਲਕਿੱਟ ਸਾਂਝੀ ਕਰਨ ਦੇ ਦੋਸ਼ ’ਚ ਵਾਤਾਵਰਨ ਕਾਰਕੁਨ ਕਾਬੂ
ਕਿਸਾਨ ਪ੍ਰਦਰਸ਼ਨ ਸਬੰਧੀ ਟੂਲਕਿੱਟ ਸਾਂਝੀ ਕਰਨ ਦੇ ਦੋਸ਼ ’ਚ ਵਾਤਾਵਰਨ ਕਾਰਕੁਨ ਕਾਬੂ


ਨਵੀਂ ਦਿੱਲੀ, 14 ਫਰਵਰੀ

ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਜੁੜੀ ਟੂਲਕਿੱਟ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਵਿਚ ਸ਼ਾਮਲ ਹੋਣ ਦੇ ਦੋਸ਼ ਵਿੱਚ ਵਾਰਤਾਵਰਨ ਕਾਰਕੁਨ ਨੂੰ ਬੰਗਲੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਦਿਸ਼ਾ ਰਵੀ (21) ਨੂੰ ਬੀਤੇ ਦਿਨ ਦਿੱਲੀ ਪੁਲੀਸ ਦੀ ਸਾਈਬਰ ਸੈੱਲ ਦੀ ਟੀਮ ਨੇ ਗ੍ਰਿਫਤਾਰ ਕੀਤਾ।



Source link