ਜੋਗਾ ’ਚ ਸੀਪੀਆਈ ਦੇ ਉਮੀਦਵਾਰਾਂ ਨੇ ਸਾਰਿਆਂ ਨੂੰ ਪਛਾੜ ਕੇ ਨਗਰ ਪੰਚਾਇਤ ’ਤੇ ਕਬਜ਼ਾ ਕੀਤਾ


ਜੋਗਿੰਦਰ ਸਿੰਘ ਮਾਨ

ਜੋਗਾ (ਮਾਨਸਾ), 17 ਫਰਵਰੀ

ਜੋਗਾ ਨਗਰ ਪੰਚਾਇਤ ਵਿੱਚ ਲੋਕਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਸੀਪੀਆਈ ਨਾਲ ਜੁੜੇ zwnj;ਉਮੀਦਵਾਰ ਜਿਤਾ ਦਿੱਤੇ। ਇਹ ਸੀਟ ਤੇ ਹੋਰ ਜਿੱਤਿਆ ਹੈ। ਜੇਤੂ ਉਮੀਦਵਾਰ ਵਿੱਚ ਅੰਗਰੇਜ ਕੌਰ, ਗੁਰਜੰਟ ਸਿੰਘ, ਗੁਰਚਰਨ ਸਿੰਘ, ਗੁਰਮੇਲ ਕੌਰ,ਗੁਰਤੇਜ਼ ਸਿੰਘ, ਨਿੰਦਰ ਪਾਲ, ਰਾਜਵੀਰ ਕੌਰ, ਮਲਕੀਤ ਸਿੰਘ ਫੌਜੀ, ਰਜਿੰਦਰ ਸਿੰਘ ਮਿੰਟੂ(ਹੋਰ), ਕਾਮਰੇਡ ਗੁਰਮਿਤ ਸਿੰਘ ਜੋਗਾ, ਮਲਕੀਤ ਸਿੰਘ, ਮੰਦਰ ਸਿੰਘ ਡੇਲੁਕਾ, ਸਤਪਾਲ ਬੱਗਾ ਸ਼ਾਮਲ ਹਨ।



Source link