ਅਦਾਕਾਰ ਸਚਿਨ ਜੋਸ਼ੀ ਦੀ ਈਡੀ ਹਿਰਾਸਤ ’ਚ ਵਾਧਾ


ਮੁੰਬਈ: ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਸਬੰਧੀ ਇੱਕ ਮਾਮਲੇ ‘ਚ ਅਦਾਕਾਰ-ਨਿਰਦੇਸ਼ਕ ਸਚਿਨ ਜੋਸ਼ੀ ਦੀ ਈਡੀ ਕਸਟਡੀ ‘ਚ 22 ਫਰਵਰੀ ਤੱਕ ਵਾਧਾ ਕਰ ਦਿੱਤਾ ਹੈ। ਕੇਂਦਰੀ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਵੱਲੋਂ ਜਾਂਚ ‘ਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ।
-ਪੀਟੀਆਈSource link