ਹੈਤੀ ਦੀ ਜੇਲ੍ਹ ’ਚ ਗੋਲੀਬਾਰੀ: ਜੇਲ੍ਹ ਡਾਇਰੈਕਟਰ ਸਣੇ 8 ਮੌਤਾਂ, ਕਈ ਕੈਦੀ ਫ਼ਰਾਰ

ਹੈਤੀ ਦੀ ਜੇਲ੍ਹ ’ਚ ਗੋਲੀਬਾਰੀ: ਜੇਲ੍ਹ ਡਾਇਰੈਕਟਰ ਸਣੇ 8 ਮੌਤਾਂ, ਕਈ ਕੈਦੀ ਫ਼ਰਾਰ


ਕਰੂਆ ਡੀ ਬੂਕੇ (ਹੈਤੀ), 26 ਫਰਵਰੀ

ਹੈਤੀ ਦੀ ਰਾਜਧਾਨੀ ਦੀ ਜੇਲ ਤੋਂ ਕੈਦੀ ਭੱਜਣ ਫ਼ਰਾਰ ਹੋ ਗਏ ਤੇ ਇਸ ਘਟਨਾ ਵਿੱਚ ਜੇਲ੍ਹ ਡਾਇਰੈਕਟਰ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਰਾਜਧਾਨੀ ਪੋਰਟ ਆਫ਼ ਪ੍ਰਿੰਸ ਦੇ ਉੱਤਰ-ਪੂਰਬ ਵਿਚ ਕਰੂਆ ਡੀ ਬੂਕੇ ਸਿਵਲ ਜੇਲ੍ਹ ਸਾਲ 2012 ਵਿੱਚ ਕੈਨੇਡਾ ਨੇ ਬਣਾਈ ਸੀ।

ਸਾਲ 2014 ਵਿਚ 300 ਤੋਂ ਵੱਧ ਕੈਦੀ ਇਸ ਜੇਲ ਵਿਚੋਂ ਫਰਾਰ ਹੋ ਗਏ ਸਨ। ਲੋਕਾਂ ਨੇ ਦੱਸਿਆ ਕਿ ਕੈਦੀਆਂ ਨੇ ਫ਼ਰਾਰ ਹੋਣ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਹਥਿਆਰਬੰਦ ਲੋਕਾਂ ਨੂੰ ਜੇਲ੍ਹ ਮੁਲਾਜ਼ਮਾਂ ‘ਤੇ ਗੋਲੀਆਂ ਚਲਾਉਂਦੇ ਦੇਖਿਆ। ਇਹ ਗੋਲੀਬਾਰੀ ਕਾਫੀ ਦੇਰ ਤੱਕ ਹੁੰਦੀ ਰਹੀ।



Source link