ਓਟੀਟੀ ਪਲੇਟਫਾਰਮ ਪਰੋਸ ਰਹੇ ਨੇ ਅਸ਼ਲੀਲ ਸਮੱਗਰੀ, ਨਿਗਰਾਨੀ ਲਈ ਤੰਤਰ ਬਣੇ: ਸੁਪਰਮੀ ਕੋਰਟ

ਓਟੀਟੀ ਪਲੇਟਫਾਰਮ ਪਰੋਸ ਰਹੇ ਨੇ ਅਸ਼ਲੀਲ ਸਮੱਗਰੀ, ਨਿਗਰਾਨੀ ਲਈ ਤੰਤਰ ਬਣੇ: ਸੁਪਰਮੀ ਕੋਰਟ
ਓਟੀਟੀ ਪਲੇਟਫਾਰਮ ਪਰੋਸ ਰਹੇ ਨੇ ਅਸ਼ਲੀਲ ਸਮੱਗਰੀ, ਨਿਗਰਾਨੀ ਲਈ ਤੰਤਰ ਬਣੇ: ਸੁਪਰਮੀ ਕੋਰਟ

ਨਵੀਂ ਦਿੱਲੀ, 4 ਮਾਰਚ

ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ‘ਓਵਰ ਦਿ ਟੌਪ (ਓਟੀਟੀ) ਪਲੇਟਫਾਰਮ ‘ਤੇ ਕਈ ਵਾਰ ਅਸ਼ਲੀਲ ਸਮੱਗਰੀ ਦਿਖਾਈ ਜਾਂਦੀ ਹੈ ਅਤੇ ਅਜਿਹੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਲਈ ਤੰਤਰ ਦੀ ਜ਼ਰੂਰਤ ਹੈ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਆਰ. ਸੁਭਾਸ਼ ਰੈੱਡੀ ਦੇ ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਰੈਗੂਲੇਸ਼ਨ ਬਾਰੇ ਸਰਕਾਰ ਦੇ ਹਾਲੀਆ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ।Source link