ਸੰਸਦ ਅਣਮਿਥੇ ਸਮੇਂ ਲਈ ਉਠਾਈ: ਲੋਕ ਸਭਾ ’ਚ 114 ਫ਼ੀਸਦ ਕੰਮ ਹੋਇਆ

ਸੰਸਦ ਅਣਮਿਥੇ ਸਮੇਂ ਲਈ ਉਠਾਈ: ਲੋਕ ਸਭਾ ’ਚ 114 ਫ਼ੀਸਦ ਕੰਮ ਹੋਇਆ

ਨਵੀਂ ਦਿੱਲੀ, 25 ਮਾਰਚ

ਸੰਸਦ ਦੇ ਬਜਟ ਸੈਸ਼ਨ ਵਿਚ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਸੈਸ਼ਨ ਵਿਚ 114 ਫ਼ੀਸਦ ਕੰਮ ਹੋਇਆ। ਇਸ ਦੌਰਾਨ ਰਾਜ ਸਭਾ ਵੀ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ।

Source link