ਸਭ ਕੁੱਝ ਕਿਸਾਨ ਨੇਤਾਵਾਂ ਦੀ ਇੱਛਾ ’ਤੇ ਨਿਰਭਰ, ਉਹ ਜਦੋਂ ਚਾਹੁੰਣਗੇ ਤਾਂ ਮਸਲਾ ਹੱਲ ਹੋ ਜਾਵੇਗਾ: ਤੋਮਰ

ਸਭ ਕੁੱਝ ਕਿਸਾਨ ਨੇਤਾਵਾਂ ਦੀ ਇੱਛਾ ’ਤੇ ਨਿਰਭਰ, ਉਹ ਜਦੋਂ ਚਾਹੁੰਣਗੇ ਤਾਂ ਮਸਲਾ ਹੱਲ ਹੋ ਜਾਵੇਗਾ: ਤੋਮਰ

ਗਵਾਲੀਅਰ, 27 ਮਾਰਚਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਵਿਚਲੀ ਖੜੋਤ ਉਦੋਂ ਖਤਮ ਹੋ ਜਾਵੇਗੀ ਜਦੋਂ ਕਿਸਾਨ ਯੂਨੀਅਨਾਂ ਦੇ ਆਗੂ ਇਸ ਮੁੱਦੇ ਨੂੰ ਸੁਲਝਾਉਣ ਦਾ ਫੈਸਲਾ ਕਰਨਗੇ। ਸ੍ਰੀ ਤੋਮਰ ਨੇ ਪੱਤਰਕਾਰਾਂ ਨੂੰ ਕਿਹਾ,”ਸਰਕਾਰ ਵੀ ਇਸ ਮਸਲੇ ਦਾ ਕੋਈ ਰਾਹ ਲੱਭੇਗੀ। ਕੇਂਦਰ ਗੱਲਬਾਤ ਲਈ ਤਿਆਰ ਹੈ ਅਤੇ ਮਸਲਾ ਹੱਲ ਕਰਨਾ ਚਾਹੁੰਦੀ ਹੈ।”

Source link