ਅਫਗਾਨਿਸਤਾਨ: ਮਸਜਿਦ ’ਚ ਗੋਲੀਬਾਰੀ, 8 ਮੌਤਾਂ

ਅਫਗਾਨਿਸਤਾਨ: ਮਸਜਿਦ ’ਚ ਗੋਲੀਬਾਰੀ, 8 ਮੌਤਾਂ


ਕਾਬੁਲ, 18 ਅਪਰੈਲ

ਇਥੋਂ ਦੇ ਨਨਗਰਹਰ ਸੂਬੇ ਦੀ ਮਸਜਿਦ ਵਿਚ ਅਣਪਛਾਤੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਹੀ ਪਰਿਵਾਰ ਦੇ 8 ਜਣਿਆਂ ਦੀ ਮੌਤ ਹੋ ਗਈ। ਗਵਰਨਰ ਜ਼ਿਆ ਉਲ ਹੱਕ ਅਮਾਰ ਖਲੀਲ ਨੇ ਕਿਹਾ ਕਿ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਇਹ ਜ਼ਮੀਨ ਦੀ ਮਾਲਕੀ ਦਾ ਵਿਵਾਦ ਹੈ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ। -ਆਈਏਐਨਐਸ



Source link