ਮੁੱਕੇਬਾਜ਼ੀ; ਗਵਰਨਰਜ਼ ਕੱਪ ’ਚ ਅਮਿਤ ਪੰਘਾਲ ਨੂੰ ਕਾਂਸੀ ਦਾ ਤਗਮਾ

ਮੁੱਕੇਬਾਜ਼ੀ; ਗਵਰਨਰਜ਼ ਕੱਪ ’ਚ ਅਮਿਤ ਪੰਘਾਲ ਨੂੰ ਕਾਂਸੀ ਦਾ ਤਗਮਾ


ਨਵੀਂ ਦਿੱਲੀ, 25 ਅਪਰੈਲ

ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿਚ ਚੱਲ ਰਹੇ ਗਵਰਨਰਜ਼ ਕੱਪ ਦੇ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨਜ਼ ਸ਼ੇਖੋਬੀਦੀਨ ਜ਼ੋਈਰੋਵ ਖ਼ਿਲਾਫ਼ ਮੁਕਾਬਲੇ ਵਿੱਚ ਹਾਰ ਕਾਰਨ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ।



Source link