ਆਕਸੀਜਨ ਦੀ ਘਾਟ ਨਾ ਹੋਣ ਦਾ ਯੋਗੀ ਦਾ ਦਾਅਵਾ ਸਫੈਦ ਝੂਠ: ਕਾਂਗਰਸ

ਆਕਸੀਜਨ ਦੀ ਘਾਟ ਨਾ ਹੋਣ ਦਾ ਯੋਗੀ ਦਾ ਦਾਅਵਾ ਸਫੈਦ ਝੂਠ: ਕਾਂਗਰਸ


ਲਖਨਊ: ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਚ ਆਕਸੀਜਨ ਦੀ ਕੋਈ ਘਾਟ ਨਾ ਹੋਣ ਸਬੰਧੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਾਅਵੇ ਨੂੰ ‘ਸਫੈਦ ਝੂਠ’ ਕਰਾਰ ਦਿੰਦਿਆਂ ਕਿਹਾ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਆਕਸੀਜਨ ਲਈ ਸਾਰੀ ਰਾਤ ਕਤਾਰ ਵਿਚ ਖੜ੍ਹਾ ਹੋਣਾ ਉਨ੍ਹਾਂ ਦੇ ਦਾਅਵੇ ਦੀ ਪੋਲ ਖੋਲ੍ਹਦਾ ਹੈ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਿਹਾ ਜਦੋਂ ਰਾਜਧਾਨੀ ਲਖਨਊ ਦਾ ਇਹ ਹਾਲ ਹੈ ਤਾਂ ਰਾਜ ਦੇ ਬਾਕੀ ਹਿੱਸਿਆਂ ਦਾ ਕੀ ਹਾਲ ਹੋਵੇਗਾ। -ਪੀਟੀਆਈ



Source link