89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ

89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ
89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ

ਨਵੀਂ ਦਿੱਲੀ, 27 ਅਪਰੈਲ

‘ਸ਼ੂਟਰ ਦਾਦੀ’ ਵਜੋਂ ਮਸ਼ਹੂਰ ਨਿਸ਼ਾਨੇਬਾਜ਼ ਚੰਦਰੋ ਤੋਮਰ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਦੀ 89 ਸਾਲਾ ਸ਼ੂਟਰ ਦੇ ਟਵਿੱਟਰ ਪੇਜ ‘ਤੇ ਇਹ ਜਾਣਕਾਰੀ ਦਿੱਤੀ ਗਈ ਹੈ।Source link