ਕੋ-ਵਿਨ ਡਿਜੀਟਲ ਪਲੇਟਫਾਰਮ ’ਤੇ 2.45 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ

ਕੋ-ਵਿਨ ਡਿਜੀਟਲ ਪਲੇਟਫਾਰਮ ’ਤੇ 2.45 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ
ਕੋ-ਵਿਨ ਡਿਜੀਟਲ ਪਲੇਟਫਾਰਮ ’ਤੇ 2.45 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ

ਨਵੀਂ ਦਿੱਲੀ, 30 ਅਪਰੈਲ

ਦੇਸ਼ ਵਿਚ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਐਂਟੀ-ਕੋਵਿਡ-19 ਟੀਕਾਕਰਨ ਦੇ ਤੀਜੇ ਪੜਾਅ ਤੋਂ ਪਹਿਲਾਂ ਕੋ-ਵਿਨ ਡਿਜੀਟਲ ਪਲੇਟਫਾਰਮ ‘ਤੇ 2.45 ਕਰੋੜ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 28 ਅਪਰੈਲ ਨੂੰ 1.37 ਕਰੋੜ, ਜਦਕਿ 29 ਅਪਰੈਲ ਨੂੰ 1.04 ਕਰੋੜ ਲੋਕਾਂ ਨੇ ਰਜਿਸਟਰਡ ਕੀਤਾ।Source link