ਦਿੱਲੀ: ਆਕਸੀਜਨ ਦੀ ਘਾਟ ਕਾਰਨ ਬੱਤਰਾ ਹਸਪਤਾਲ ’ਚ ਡਾਕਟਰ ਸਣੇ ਅੱਠ ਦੀ ਮੌਤ

ਦਿੱਲੀ: ਆਕਸੀਜਨ ਦੀ ਘਾਟ ਕਾਰਨ ਬੱਤਰਾ ਹਸਪਤਾਲ ’ਚ ਡਾਕਟਰ ਸਣੇ ਅੱਠ ਦੀ ਮੌਤ

ਨਵੀਂ ਦਿੱਲੀ, 1 ਮਈਇਥੋਂ ਦੇ ਬੱਤਰਾ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਦੇ ਅੱਠ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਵਿੱਚ ਮ੍ਰਿਤਕਾਂ ਵਿੱਚ ਗੈਸਟਰੋਐਂਟੇਰੋਲੌਜੀ ਵਿਭਾਗ ਦੇ ਐੱਚਓਡੀ ਵੀ ਸ਼ਾਮਲ ਹੈ।

Source link