ਦਿੱਲੀ ਦੇ ਬਾਰਡਰਾਂ ’ਤੇ ਮਨਾਇਆਂ ਜਾ ਰਿਹਾ ਹੈ ਪ੍ਰਕਾਸ਼ ਪੁਰਬ ਤੇ ਮਈ ਦਿਹਾੜਾ

ਦਿੱਲੀ ਦੇ ਬਾਰਡਰਾਂ ’ਤੇ ਮਨਾਇਆਂ ਜਾ ਰਿਹਾ ਹੈ ਪ੍ਰਕਾਸ਼ ਪੁਰਬ ਤੇ ਮਈ ਦਿਹਾੜਾ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 1 ਮਈ

ਗੁਰੂ ਤੇਗ ਬਹਾਦਰ ਜੀ ਦੇ 400ਵਾਂ ਪ੍ਰਕਾਸ਼ ਦਿਹਾੜਾ ਤੇ ਮਜ਼ਦੂਰ ਦਿਵਸ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਮਨਾਇਆ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੀ ਸਟੇਜ ਮਜ਼ਦੂਰਾਂ ਨੂੰ ਸੌਂਪੀ ਗਈ। ਨੇਤਾਵਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਹੱਕਾਂ ਲਈ ਲੜਨਾ ਸਿਖਾਇਆ ਹੈ। ਕਿਸਾਨ ਮਜ਼ਦੂਰ ਵੀ ਉਸੇ ਸਿੱਖਿਆ ‘ਤੇ ਚੱਲ ਰਹੇ ਹਨ।



Source link