ਅਫਰੀਕੀ ਮੁਲਕ ਮਾਲੇ ’ਚ 25 ਸਾਲ ਦੀ ਔਰਤ ਨੇ ਇਕੋ ਵੇਲੇ 9 ਬੱਚਿਆਂ ਨੂੰ ਜਨਮ ਦਿੱਤਾ

ਅਫਰੀਕੀ ਮੁਲਕ ਮਾਲੇ ’ਚ 25 ਸਾਲ ਦੀ ਔਰਤ ਨੇ ਇਕੋ ਵੇਲੇ 9 ਬੱਚਿਆਂ ਨੂੰ ਜਨਮ ਦਿੱਤਾ
ਅਫਰੀਕੀ ਮੁਲਕ ਮਾਲੇ ’ਚ 25 ਸਾਲ ਦੀ ਔਰਤ ਨੇ ਇਕੋ ਵੇਲੇ 9 ਬੱਚਿਆਂ ਨੂੰ ਜਨਮ ਦਿੱਤਾ

ਬਮਾਕੋ, 5 ਮਈ

ਮਾਲੇ ਦੀ ਰਾਜਧਾਨੀ ਬਮਾਕੋ ਵਿੱਚ 25 ਸਾਲਾ ਔਰਤ ਨੇ ਇੱਕੋ ਸਮੇਂ 9 ਬੱਚਿਆਂ ਨੂੰ ਜਨਮ ਦਿੱਤਾ, ਹਾਲਾਂਕਿ ਡਾਕਟਰਾਂ ਨੇ ਪਹਿਲਾਂ ਕਿਹਾ ਸੀ ਕਿ ਬੱਚੇਦਾਨੀ ਵਿਚ 7 ਬੱਚੇ ਹਨ ਪਰ ਔਰਤ ਨੇ 9 ਬੱਚਿਆਂ ਨੂੰ ਜਨਮ ਦਿੱਤਾ। ਸੂਤਰਾਂ ਮੁਤਾਬਕ ਸਾਰੇ ਠੀਕ ਹਨ। ਹਾਲੀਮਾ ਸੀਸੇ ਦੇ 9 ਬੱਚਿਆਂ ਵਿੱਚ 5 ਕੁੜੀਆਂ ਤੇ 4 ਮੁੰਡੇ ਹਨ। ਉਸ ਵੱਲੋਂ ਐਨੇ ਬੱਚਿਆਂ ਨੂੰ ਇਕੋ ਵੇਲੇ ਜਨਮ ਦੇਣ ਨਾਲ ਇਸ ਪੱਛਮੀ ਅਫ਼ਰੀਕੀ ਦੇਸ਼ ਵਿੱਚ ਹਰ ਕੋਈ ਹੈਰਾਨ ਹੈ।Source link