ਕੋਵਿਡ ਦੌਰਾਨ ਦਵਾਈਆਂ ਦੀ ਕਾਲਾ ਬਜ਼ਾਰੀ ਤੋਂ ਨਾਰਾਜ਼ ਦਿੱਲੀ ਹਾਈ ਕੋਰਟ ਨੇ ਕਿਹ: ਦੇਸ਼ ਵਾਸੀਆਂ ਦੀ ਨੈਤਿਕਤਾ ਦਾ ਪਤਨ ਹੋ ਗਿਆ ਹੈ

ਕੋਵਿਡ ਦੌਰਾਨ ਦਵਾਈਆਂ ਦੀ ਕਾਲਾ ਬਜ਼ਾਰੀ ਤੋਂ ਨਾਰਾਜ਼ ਦਿੱਲੀ ਹਾਈ ਕੋਰਟ ਨੇ ਕਿਹ: ਦੇਸ਼ ਵਾਸੀਆਂ ਦੀ ਨੈਤਿਕਤਾ ਦਾ ਪਤਨ ਹੋ ਗਿਆ ਹੈ


ਨਵੀਂ ਦਿੱਲੀ, 6 ਮਈ

ਦਿੱਲੀ ਹਾਈ ਕੋਰਟ ਨੇ ਵੀਰਵਾਰ ਨੇ ਕਿਹਾ ਹੈ ਕਿ ਦੇਸ਼ ਵਾਸੀਆਂ ਦੀ ਨੈਤਿਕਤਾ ਦਾ ਪਤਨ ਹੋ ਚੁੱਕਿਆ ਹੈ। ਕੋਵਿਡ ਮਹਾਮਾਰੀ ਨਾਲ ਇਕਜੁੱਟ ਹੋ ਕੇ ਲੜਨ ਦੀ ਥਾਂ ਲੋਕ ਆਕਸੀਜਨ ਗੈਸ ਅਤੇ ਦਵਾਈਆਂ ਦੀ ਕਾਲਾਬਜ਼ਾਰੀ ਕਰ ਰਹੇ ਹਨ। ਅਦਾਲਤ ਨੇ ਕਿਹਾ ਕਿ ਹਾਲਾਤ ਬਹੁਤ ਗੰਭੀਰ ਹਨ ਪਰ ਲੋਕ ਹਾਲੇ ਵੀ ਇਸ ਨੂੰ ਸਮਝ ਨਹੀਂ ਰਹੇ। ਜਸਟਿਸ ਵਿਪਿਨ ਸਾਂਘੀ ਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਦੇਸ਼ ਵਿੱਚ ਆਕਸੀਜਨ ਤੇ ਕੋਵਿਡ ਦਵਾਈਆਂ ਦੀ ਕਾਲਾਬਜ਼ਾਰੀ ਹੋ ਰਹੀ ਹੈ।



Source link