ਪੰਜਾਬ ਸਰਕਾਰ ਦਾ ਹਾਈ ਕੋਰਟ ’ਚ ਖ਼ੁਲਾਸਾ: ਸਾਡੇ ਕੋਲ 18 ਤੋਂ 45 ਸਾਲ ਦੇ ਵਰਗ ਲਈ ਇਕ ਵੀ ਕੋਵਿਡ-19 ਟੀਕਾ ਨਹੀਂ

ਪੰਜਾਬ ਸਰਕਾਰ ਦਾ ਹਾਈ ਕੋਰਟ ’ਚ ਖ਼ੁਲਾਸਾ: ਸਾਡੇ ਕੋਲ 18 ਤੋਂ 45 ਸਾਲ ਦੇ ਵਰਗ ਲਈ ਇਕ ਵੀ ਕੋਵਿਡ-19 ਟੀਕਾ ਨਹੀਂ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 7 ਮਈ

ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਨੂੰ 18 ਤੋਂ 45 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕੇ ਦੀਆਂ 2.64 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ ਪਰ ਇਸ ਵੇਲੇ ਉਸ ਕੋਲ ਇਕ ਵੀ ਖੁਰਾਕ ਨਹੀਂ ਹੈ।

ਸ੍ਰੀ ਨੰਦਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਨੇ ਟੀਕਾ ਨਿਰਮਾਤਾ ਸੀਰਮ ਅਤੇ ਭਾਰਤ ਬਾਇਓਟੈਕ ਨੂੰ ਲਿਖਿਆ ਸੀ ਪਰ ਉਨ੍ਹਾਂ ਤੋਂ ਹਾਲੇ ਤੱਕ ਟੀਕੇ ਨਹੀਂ ਮਿਲੇ।

Source link