ਮਾਹਿਰਾਂ ਨੇ ਕੋਵੈਕਸਿਨ 2-18 ਸਾਲ ਦੇ ਉਮਰ ਵਰਗ ਦੇ ਲਾਉਣ ਲਈ ਟ੍ਰਾਇਲ ਦੀ ਸਿਫ਼ਾਰਸ਼

ਮਾਹਿਰਾਂ ਨੇ ਕੋਵੈਕਸਿਨ 2-18 ਸਾਲ ਦੇ ਉਮਰ ਵਰਗ ਦੇ ਲਾਉਣ ਲਈ ਟ੍ਰਾਇਲ ਦੀ ਸਿਫ਼ਾਰਸ਼

ਨਵੀਂ ਦਿੱਲੀ, 12 ਮਈਮਾਹਿਰਾਂ ਦੇ ਪੈਨਲ ਨੇ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸਿਨ ਦਾ 2-18 ਸਾਲ ਦੀ ਉਮਰ ਵਰਗ ‘ਤੇ ਟ੍ਰਾਇਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਟ੍ਰਾਇਲ ਏਮਜ਼ ਦਿੱਲੀ, ਏਮਜ਼ ਪਟਨਾ ਤੇ ਮੈਡੀਟ੍ਰਿਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨਾਗਪੁਰ ਵਿੱਚ ਕੀਤਾ ਜਾਵੇਗਾ।

Source link