ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ
ਇਜ਼ਰਾਈਲ ਨੇ ਗਾਜ਼ਾ ’ਤੇ ਹਮਲਿਆਂ ਦੀ ‘ਹਨੇਰੀ’ ਲਿਆਂਦੀ, ਹਮਾਸ ਦੇ ਕਈ ਆਗੂ ਮਾਰੇ

ਗਾਜ਼ਾ ਸਿਟੀ, 13 ਮਈ

ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਫ਼ੌਜੀ ਹਮਲੇ ਤੇਜ਼ ਕਰ ਦਿੱਤੇ ਹਨ। ਹਮਲਿਆਂ ਵਿੱਚ ਹਮਾਸ ਦੇ ਸਿਖਰਲੇ 10 ਅਤਿਵਾਦੀ ਮਾਰੇ ਗਏ ਹਨ। ਕਈ ਹਵਾਈ ਹਮਲਿਆਂ ਨੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ। ਇਸਲਾਮਿਕ ਅਤਿਵਾਦੀ ਸਮੂਹ ਨੇ ਵੀ ਪਿੱਛੇ ਹਟਣ ਦਾ ਕੋਈ ਸੰਕੇਤ ਨਹੀਂ ਦਿੱਤਾ ਅਤੇ ਇਜ਼ਰਾਈਲ ਦੇ ਸ਼ਹਿਰਾਂ ਵਿਚ ਸੈਂਕੜੇ ਰਾਕੇਟ ਦਾਗੇ। ਦੋਵਾਂ ਵਿਚਾਲੇ ਲੜਾਈ ਨੇ 2014 ਦੀ ਜੰਗ ਚੇਤੇ ਕਰਵਾ ਦਿੱਤੀ ਜਿਹੜੀ 50 ਦਿਨ ਚੱਲੀ ਸੀ। ਤਾਜ਼ਾ ਲੜਾਈ ਨੇ ਯਹੂਦੀ ਤੇ ਅਰਬ ਹਿੰਸਾ ਨੂੰ ਜਨਮ ਦੇ ਦਿੱਤਾ ਹੈ।Source link