ਨਵੀਂ ਦਿੱਲੀ, 13 ਮਈ
ਸੰਘ ਲੋਕ ਸੇਵਾ ਅਯੋਗ (ਯੂਪੀਐੱਸਸੀ) ਨੇ ਕੋਵਿਡ-19 ਦੀ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ 27 ਜੂਨ ਵਿਚ ਹੋਣ ਵਾਲੀ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ। ਹੁਣ ਇਹ ਪ੍ਰੀਖਿਆ 10 ਅਕਤੂਬਰ ਨੂੰ ਹੋਵੇਗੀ।