ਪਾਬੰਦੀ ਖਤਮ ਹੋਣ ਬਾਅਦ ਭਾਰਤ ਤੋਂ ਯਾਤਰੀ ਲੈ ਕੇ ਆਸਟਰੇਲੀਆ ਪੁੱਜਿਆ ਹਵਾਈ ਜਹਾਜ਼

ਪਾਬੰਦੀ ਖਤਮ ਹੋਣ ਬਾਅਦ ਭਾਰਤ ਤੋਂ ਯਾਤਰੀ ਲੈ ਕੇ ਆਸਟਰੇਲੀਆ ਪੁੱਜਿਆ ਹਵਾਈ ਜਹਾਜ਼


ਮੈਲਬਰਨ, 15 ਮਈਭਾਰਤ ਵਿਚ ਕੋਵਿਡ-19 ਸੰਕਟ ਕਾਰਨ ਦੋ ਹਫ਼ਤਿਆਂ ਦੀ ਯਾਤਰਾ ਪਾਬੰਦੀ ਖ਼ਤਮ ਹੋਣ ਤੋਂ ਬਾਅਦ ਭਾਰਤ ਵਿਚ ਫਸੇ ਆਸਟਰੇਲਿਆਈ ਨਾਗਰਿਕਾਂ ਨੂੰ ਲੈ ਕੇ ਪਹਿਲਾ ਹਵਾਈ ਜਹਾਜ਼ ਅੱਜ ਆਸਟਰੇਲੀਆ ਦੇ ਡਾਰਵਿਨ ਪਹੁੰਚਿਆ। ਪਾਬੰਦੀ ਖ਼ਤਮ ਹੋਣ ਤੋਂ ਬਾਅਦ ਆਸਟਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਤੋਂ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਉਣ ਲਈ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ।



Source link