ਅੰਬਾਨੀ ਦੇ ਘਰ ਬਾਹਰੋਂ ਐੱਸਯੂਵੀ ਵਿਚੋਂ ਧਮਾਕਾਖੇਜ਼ ਸਮੱਗਰੀ ਮਿਲਣ ਦਾ ਮਾਮਲਾ: ਪੁਲੀਸ ਅਧਿਕਾਰੀ ਸੁਨੀਲ ਮਾਨੇ ਬਰਖਾਸਤ

ਅੰਬਾਨੀ ਦੇ ਘਰ ਬਾਹਰੋਂ ਐੱਸਯੂਵੀ ਵਿਚੋਂ ਧਮਾਕਾਖੇਜ਼ ਸਮੱਗਰੀ ਮਿਲਣ ਦਾ ਮਾਮਲਾ: ਪੁਲੀਸ ਅਧਿਕਾਰੀ ਸੁਨੀਲ ਮਾਨੇ ਬਰਖਾਸਤ

ਮੁੰਬਈ, 1 ਜੂਨ

ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਇਕ ਐੱਸਯੂਵੀ ਵਿਚ ਧਮਾਕਾਖੇਜ਼ ਸਮੱਗਰੀ ਮਿਲਣ ਅਤੇ ਕਾਰੋਬਾਰੀ ਮਨਸੁਖ ਹਿਰੇਨ ਦੀ ਮੌਤ ਮਾਮਲੇ ਵਿੱਚ ਐਨਆਈਏ ਵੱਲੋਂ ਗ੍ਰਿਫ਼ਤਾਰ ਮੁੰਬਈ ਪੁਲੀਸ ਦੇ ਅਧਿਕਾਰੀ ਸੁਨੀਲ ਮਾਨੇ ਨੂੰ ਮੰਗਲਵਾਰ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਾਨੇ ਏਐੱਸਆਈ ਸਚਿਨ ਵਾਜੇ ਅਤੇ ਰਿਆਜ਼ੂਦੀਨ ਕਾਜ਼ੀ ਬਾਅਦ ਤੀਜੇ ਪੁਲੀਸ ਅਧਿਕਾਰੀ ਹਨ ਜਿਸ ਨੂੰ ਸੇਵਾ ਤੋਂ ਬਰਖਾਸਤ ਕੀਤਾ ਗਿਆ ਹੈ। -ਏਜੰਸੀ

Source link