ਹਾਂਗ ਕਾਂਗ ਨੇੜੇ ਚੀਨ ਦੇ ਪਰਮਾਣੂ ਪਲਾਂਟ ’ਚੋਂ ਰੇਡੀਓਐਕਟਿਵ ਲੀਕ

ਹਾਂਗ ਕਾਂਗ ਨੇੜੇ ਚੀਨ ਦੇ ਪਰਮਾਣੂ ਪਲਾਂਟ ’ਚੋਂ ਰੇਡੀਓਐਕਟਿਵ ਲੀਕ


ਹਾਂਗ ਕਾਂਗ, 15 ਜੂਨ

ਹਾਂਗ ਕਾਂਗ ਨੇੜੇ ਚੀਨੀ ਪਰਮਾਣੂ ਪਲਾਂਟ ਤੋਂ ਸ਼ੱਕੀ ਰੇਡੀਓ ਐਕਟਿਵ ਲੀਕ ਹੋਣ ਦੀਆਂ ਖਬਰਾਂ ਤੋਂ ਫਰਾਂਸ ਦੀ ਕੰਪਨੀ ਨੇ ਕਿਹਾ ਕਿ ਪਲਾਂਟ ਨੂੰ ਚਲਾਉਣ ਵਿੱਚ ਤਕਨੀਦੀ ਮੁਸ਼ਕਲ ਆ ਰਹੀ ਹੈ। ਇਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਤੈਸ਼ਾਨ ਪਰਮਾਣੂ ਪਲਾਂਟ ਨੂੰ ਚੀਨ ਤੇ ਫਰਾਂਸ ਦੀਆਂ ਕੰਪਨੀਆਂ ਸਾਂਝੇ ਤੌਰ ‘ਤੇ ਚਲਾ ਰਹੀਆਂ ਹਨ।



Source link