ਦੁਨੀਆ ਭਰ ’ਚ ਇੰਟਰਨੈੱਟ ਸੇਵਾ ਕੁੱਝ ਸਮੇਂ ਲਈ ਜਾਮ, ਕਾਰੋਬਾਰ ਠੱਪ

ਦੁਨੀਆ ਭਰ ’ਚ ਇੰਟਰਨੈੱਟ ਸੇਵਾ ਕੁੱਝ ਸਮੇਂ ਲਈ ਜਾਮ, ਕਾਰੋਬਾਰ ਠੱਪ
ਦੁਨੀਆ ਭਰ ’ਚ ਇੰਟਰਨੈੱਟ ਸੇਵਾ ਕੁੱਝ ਸਮੇਂ ਲਈ ਜਾਮ, ਕਾਰੋਬਾਰ ਠੱਪ

ਹਾਂਗ ਕਾਂਗ, 17 ਜੂਨ

ਦੁਨੀਆ ਭਰ ਵਿਚ ਵੀਰਵਾਰ ਨੂੰ ਇੰਟਰਨੈੱਟ ਬੰਦ ਹੋਣ ਕਾਰਨ ਕੁੱਝ ਸਮੇਂ ਲਈ ਦਰਜਨਾਂ ਵਿੱਤੀ ਅਦਾਰਿਆਂ, ਹਵਾਈ ਤੇ ਹੋਰ ਕੰਪਨੀਆਂ ਦੀਆਂ ਵੈੱਬਸਾਈਟਾਂ ਅਤੇ ਐਪ ਬੰਦ ਹੋ ਗਈਆਂ। ਹਾਂਗ ਕਾਂਗ ਸਟਾਕ ਐਕਸਚੇਂਜ ਨੇ ਵੀਰਵਾਰ ਦੁਪਹਿਰ ਨੂੰ ਟਵੀਟ ਕੀਤਾ ਕਿ ਉਸ ਦੀ ਵੈੱਬਸਾਈਟ ਤਕਨੀਕੀ ਨੁਕਸ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਐਕਸਚੇਂਜ ਨੇ ਦੂਸਰੇ ਟਵੀਟ ਵਿਚ 17 ਮਿੰਟ ਬਾਅਦ ਕਿਹਾ ਕਿ ਇਸ ਦੀ ਵੈੱਬਸਾਈਟ ਆਮ ਵਾਂਗ ਹੋ ਗਈ।Source link