ਮਹਾਤਮਾ ਗਾਂਧੀ ’ਤੇ ਅਧਾਰਤ ਦਸਤਾਵੇਜੀ ਨੇ ਨਿਊ ਯਾਰਕ ਇੰਡੀਆ ਫਿਲਮ ਮੇਲੇ ’ਚ ਪੁਰਸਕਾਰ ਜਿੱਤਿਆ

ਮਹਾਤਮਾ ਗਾਂਧੀ ’ਤੇ ਅਧਾਰਤ ਦਸਤਾਵੇਜੀ ਨੇ ਨਿਊ ਯਾਰਕ ਇੰਡੀਆ ਫਿਲਮ ਮੇਲੇ ’ਚ ਪੁਰਸਕਾਰ ਜਿੱਤਿਆ
ਮਹਾਤਮਾ ਗਾਂਧੀ ’ਤੇ ਅਧਾਰਤ ਦਸਤਾਵੇਜੀ ਨੇ ਨਿਊ ਯਾਰਕ ਇੰਡੀਆ ਫਿਲਮ ਮੇਲੇ ’ਚ ਪੁਰਸਕਾਰ ਜਿੱਤਿਆ

ਜੋਹਾਨੈੱਸਬਰਗ, 20 ਜੂਨ

ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਫਿਲਮ ਨਿਰਮਾਤਾ ਅਨੰਤ ਸਿੰਘ ਦੀ ਮਹਾਤਮਾ ਗਾਂਧੀ ‘ਤੇ ਦਸਤਾਵੇਜ਼ੀ ਨੂੰ 21 ਵੇਂ ‘ਨਿਊ ਯਾਰਕ ਇੰਡੀਅਨ ਫਿਲਮ ਫੈਸਟੀਵਲ’ ਵਿਚ ਸਰਬੋਤਮ ਦਸਤਾਵੇਜ਼ੀ ਫੀਚਰ ਦਾ ਪੁਰਸਕਾਰ ਮਿਲਿਆ ਹੈ। ‘ਅਹਿੰਸਾ-ਗਾਂਧੀ: ਦਿ ਪਾਵਰ ਆਫ ਦਿ ਪਾਵਰਲੈੱਸ’ ਨਾਮੀ ਇਸ ਫਿਲਮ ਦੀ ਸਕ੍ਰਿਪਟ ਰਮੇਸ਼ ਸ਼ਰਮਾ ਨੇ ਲਿਖੀ ਤੇ ਇਸ ਦਾ ਨਿਰਦੇਸ਼ਨ ਵੀ ਕੀਤਾ।Source link