ਮੁੰਬਈ ਹਮਲੇ: ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਸੁਣਵਾਈ ਵੀਰਵਾਰ ਨੂੰ

ਮੁੰਬਈ ਹਮਲੇ: ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਸੁਣਵਾਈ ਵੀਰਵਾਰ ਨੂੰ
ਮੁੰਬਈ ਹਮਲੇ: ਰਾਣਾ ਦੀ ਹਵਾਲਗੀ ਦੇ ਮਾਮਲੇ ’ਚ ਅਮਰੀਕੀ ਅਦਾਲਤ ’ਚ ਸੁਣਵਾਈ ਵੀਰਵਾਰ ਨੂੰ

ਵਾਸ਼ਿੰਗਟਨ, 22 ਜੂਨ

ਸੰਯੁਕਤ ਰਾਜ ਦੀ ਸੰਘੀ ਅਦਾਲਤ ਵੀਰਵਾਰ ਨੂੰ ਪਾਕਿਸਤਾਨੀ-ਕੈਨੇਡੀਅਨ ਕਾਰੋਬਾਰੀ ਤਹਾਵੁਰ ਰਾਣਾ ਦੇ ਹਵਾਲਗੀ ਮਾਮਲੇ ਵਿਚ ਨਿੱਜੀ ਸੁਣਵਾਈ ਕਰੇਗੀ। ਭਾਰਤ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਕਾਰਨ ਉਸ ਦੀ ਹਵਾਲਗੀ ਦੀ ਬੇਨਤੀ ਕੀਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਅਧਿਕਾਰੀਆਂ ਦੀ ਇਕ ਟੀਮ ਲਾਸ ਏਂਜਲਸ ਦੀ ਸੰਘੀ ਅਦਾਲਤ ਵਿਚ ਸੁਣਵਾਈ ਲਈ ਅਮਰੀਕਾ ਪਹੁੰਚੀ ਹੈ।Source link