ਮਾਲਿਆ ਖ਼ਿਲਾਫ਼ ਬੈਂਕ ਧੋਖਾਧੜੀ ਮਾਮਲਾ: ਡੀਆਰਟੀ ਨੇ ਯੂਬੀਐੱਲ ਦੇ ਸ਼ੇਅਰ ਵੇਚੇ: ਈਡੀ

ਮਾਲਿਆ ਖ਼ਿਲਾਫ਼ ਬੈਂਕ ਧੋਖਾਧੜੀ ਮਾਮਲਾ: ਡੀਆਰਟੀ ਨੇ ਯੂਬੀਐੱਲ ਦੇ ਸ਼ੇਅਰ ਵੇਚੇ: ਈਡੀ


ਨਵੀਂ ਦਿੱਲੀ, 23 ਜੂਨ

ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌਡੇ ਵਿਜੇ ਮਾਲਿਆ ਦੇ ਖ਼਼ਿਲਾਫ਼ ਬੈਂਕ ਧੋਖਾਧੜੀ ਮਾਮਲੇ ਵਿੱਚ ਕਾਲੇ ਧਨ ਨੂੰ ਸਫ਼ੈਦ ਕਾਰਨ ਤੋਂ ਰੋਕਣ ਵਾਲੇ ਕਾਨੂੰਨ ਤਹਿਤ ਕੁਰਕ ਕੀਤੇ ਗਏ ਯੂਬੀਐੱਲ ਦੇ 5,800 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰਾਂ ਨੂੰ ਵੇਚ ਦਿੱਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਏਜੰਸੀ ਨੇ ਬਿਆਨ ਵਿੱਚ ਕਿਹਾ 25 ਜੂਨ ਤੱਕ ਸ਼ੇਅਰਾਂ ਦੀ ਵਿਕਰੀ ਤੋਂ 800 ਕਰੋੜ ਰੁਪਏ ਦੀ ਹੋਰ ਵਸੂਲੀ ਹੋਣ ਦੀ ਉਮੀਦ ਹੈ।



Source link