ਚੀਨ ਨੇ ਭਾਰਤ ਦੀ ਸਰਹੱਦ ਨੇੜੇ ਤਿੱਬਤ ’ਚ ਪਹਿਲੀ ਵਾਰ ਸ਼ੁਰੂ ਕੀਤੀ ਬੁਲੇਟ ਟ੍ਰੇਨ ਸੇਵਾ

ਚੀਨ ਨੇ ਭਾਰਤ ਦੀ ਸਰਹੱਦ ਨੇੜੇ ਤਿੱਬਤ ’ਚ ਪਹਿਲੀ ਵਾਰ ਸ਼ੁਰੂ ਕੀਤੀ ਬੁਲੇਟ ਟ੍ਰੇਨ ਸੇਵਾ
ਚੀਨ ਨੇ ਭਾਰਤ ਦੀ ਸਰਹੱਦ ਨੇੜੇ ਤਿੱਬਤ ’ਚ ਪਹਿਲੀ ਵਾਰ ਸ਼ੁਰੂ ਕੀਤੀ ਬੁਲੇਟ ਟ੍ਰੇਨ ਸੇਵਾ

ਪੇਈਚਿੰਗ, 25 ਜੂਨ

ਚੀਨ ਨੇ ਸ਼ੁੱਕਰਵਾਰ ਨੂੰ ਤਿੱਬਤ ਦੇ ਦੂਰ ਦੁਰਾਡੇ ਹਿਮਾਲਿਆਈ ਖੇਤਰ ਵਿੱਚ ਪਹਿਲੀ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀ ਬੁਲੇਟ ਟ੍ਰੇਨ ਸ਼ੁਰੂ ਕੀਤੀ। ਇਹ ਸੂਬਾਈ ਰਾਜਧਾਨੀ ਲਾਸਾ ਅਤੇ ਨਿਯੰਗਚੀ ਨੂੰ ਜੋੜੇਗੀ। ਨਿਯੰਗਚੀ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਤਿੱਬਤ ਦਾ ਸਰਹੱਦੀ ਸ਼ਹਿਰ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ 1 ਜੁਲਾਈ ਨੂੰ ਸਿਚੁਆਨ-ਤਿੱਬਤ ਰੇਲਵੇ ਦੇ 435.5 ਕਿਲੋਮੀਟਰ ਲਾਸਾ-ਨਯੰਗਚੀ ਹਿੱਸੇ ਦਾ ਉਦਘਾਟਨ ਕੀਤਾ ਗਿਆ ਸੀ।Source link