ਕਰੋਨਾ ਦਾ ਡੈਲਟਾ ਰੂਪ ਸਭ ਤੋਂ ਖਤਰਨਾਕ, ਟੀਕਾ ਨਾ ਲਗਵਾਉਣ ਵਾਲਿਆਂ ’ਚ ਫੈਲ ਰਿਹੈ ਤੇਜ਼ੀ ਨਾਲ: ਵਿਸ਼ਵ ਸਿਹਤ ਸੰਗਠਨ

ਸੰਯੁਕਤ ਰਾਸ਼ਟਰ / ਜਨੇਵਾ, 26 ਜੂਨਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚੇਤਾਵਨੀ ਦਿੱਤੀ ਕਿ ਕੋਵੀਡ-19 ਦਾ ਡੈਲਟਾ ਰੂਪ, ਜਿਸ ਦਾ ਹੁਣ ਤੱਕ ਘੱਟੋ-ਘੱਟ 85 ਦੇਸ਼ਾਂ ਵਿੱਚ ਪਤਾ ਲਗਾਇਆ ਗਿਆ ਹੈ, ‘ਹੁਣ ਤੱਕ ਮਿਲੇ ਕਰੋਨਾ ਦੇ ਸਾਰੇ ਰੂਪਾਂ ‘ਚੋਂ ਸਭ ਤੋਂ ਖਤਰਨਾਕ ਹੈ। ਇਹ ਉਨ੍ਹਾਂ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕੇ ਨਹੀਂ ਲਗਵਾਏ।Source link