ਦੇਸ਼ ’ਚ ਕਰੋਨਾ ਦੇ 50040 ਨਵੇਂ ਮਾਮਲੇ ਤੇ 1258 ਮੌਤਾਂ

ਦੇਸ਼ ’ਚ ਕਰੋਨਾ ਦੇ 50040 ਨਵੇਂ ਮਾਮਲੇ ਤੇ 1258 ਮੌਤਾਂ
ਦੇਸ਼ ’ਚ ਕਰੋਨਾ ਦੇ 50040 ਨਵੇਂ ਮਾਮਲੇ ਤੇ 1258 ਮੌਤਾਂ

ਨਵੀਂ ਦਿੱਲੀ, 27 ਜੂਨ

ਭਾਰਤ ਵਿੱਚ ਇੱਕ ਹੀ ਦਿਨ ਵਿੱਚ ਕੋਵਿਡ-19 ਦੇ 50,040 ਨਵੇਂ ਕੇਸ ਸਾਹਮਣੇ ਆਏ ਹਨ। ਇਸ ਨਾਲ ਵਾਇਰਸ ਪੀੜਤਾਂ ਦੀ ਗਿਣਤੀ 3,02,33,183 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਸ ਛੂਤ ਦੀ ਬਿਮਾਰੀ ਕਾਰਨ ਇਕ ਦਿਨ ਵਿਚ 1258 ਲੋਕਾਂ ਦੀ ਜਾਨ ਚਲੀ ਗਈ ਤੇ ਹੁਣ ਤੱਕ ਕਰੋਨਾ ਕਾਰਨ ਦੇਸ਼ ਵਿੱਚ 3,95,751 ਲੋਕ ਮਾਰੇ ਜਾ ਚੁੱਕੇ ਹਨ।Source link