ਟਵਿੱਟਰ ਨੇ ਅਮਰੀਕੀ ਮੁਲਾਜ਼ਮ ਨੂੰ ਭਾਰਤ ਵਿੱਚ ਸ਼ਿਕਾਇਤ ਨਿਵਾਰਨ ਅਧਿਕਾਰੀ ਲਾਇਆ

ਟਵਿੱਟਰ ਨੇ ਅਮਰੀਕੀ ਮੁਲਾਜ਼ਮ ਨੂੰ ਭਾਰਤ ਵਿੱਚ ਸ਼ਿਕਾਇਤ ਨਿਵਾਰਨ ਅਧਿਕਾਰੀ ਲਾਇਆ


ਵੈੱਬ ਡੈਸਕ

ਚੰਡੀਗੜ੍ਹ, 28 ਜੂਨ

ਟਵਿੱਟਰ ਨੇ ਅਮਰੀਕੀ ਮੁਲਾਜ਼ਮ ਜੈਰੇਮੀ ਕੈਸਲ ਨੂੰ ਭਾਰਤ ਵਿਚ ਆਪਣਾ ਸ਼ਿਕਾਇਤ ਨਿਵਾਰਨ ਅਧਿਕਾਰੀ ਲਾਇਆ ਹੈ। ਐਤਵਾਰ ਨੂੰ ਟਵਿੱਟਰ ਦੇ ਅੰਤਰਿਮ ਸ਼ਿਕਾਇਤ ਨਿਵਾਰਨ ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਸੀ। ਦੱਸਣਯੋਗ ਹੈ ਕਿ ਨਵੇਂ ਆਈ ਟੀ ਨਿਯਮਾਂ ਤਹਿਤ ਭਾਰਤੀ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਸ਼ਿਕਾਇਤ ਨਿਵਾਰਨ ਅਧਿਕਾਰੀ ਦਾ ਹੋਣ ਜ਼ਰੂਰੀ ਹੈ।



Source link