ਡੀਜੀਸੀਏ ਨੇ ਕੌਮਾਂਤਰੀ ਯਾਤਰੀ ਉਡਾਣਾਂ ’ਤੇ ਰੋਕ 31 ਜੁਲਾਈ ਤੱਕ ਵਧਾਈ

ਡੀਜੀਸੀਏ ਨੇ ਕੌਮਾਂਤਰੀ ਯਾਤਰੀ ਉਡਾਣਾਂ ’ਤੇ ਰੋਕ 31 ਜੁਲਾਈ ਤੱਕ ਵਧਾਈ

ਨਵੀਂ ਦਿੱਲੀ, 30 ਜੂਨ

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਬੁੱਧਵਾਰ ਨੂੰ ਕਿਹਾ ਕਿ ਕਰੋਨਾ ਕਾਰਨ ਕੌਮਾਂਤਰੀ ਯਾਤਰੀ ਉਡਾਣਾਂ 31 ਜੁਲਾਈ ਤੱਕ ਮੁਲਤਵੀ ਰਹਿਣਗੀਆਂ। ਕਰੋਨਾ ਕਾਰਨ ਲੰਮੇ ਸਮੇਂ ਤੋਂ ਉਡਾਣਾਂ ਮੁਲਤਵੀ ਹਨ।

Source link