ਅਫ਼ਗ਼ਾਨਿਸਤਾਨ: 20 ਸਾਲ ਬਾਅਦ ਅਮਰੀਕੀ ਫੌਜ ਨੇ ਛੱਡਿਆ ਬਾਗਰਾਮ ਏਅਰਫੀਲਡ

ਕਾਬੁਲ, 2 ਜੁਲਾਈ

ਕਰੀਬ 20 ਸਾਲਾਂ ਬਾਅਦ ਅਮਰੀਕੀ ਫੌਜ ਨੇ ਬਾਗਰਾਮ ਏਅਰਫੀਲਡ ਨੂੰ ਛੱਡ ਦਿੱਤਾ ਹੈ, ਜੋ ਤਾਲਿਬਾਨ ਅਤੇ 9/11 ਦੇ ਅਤਿਵਾਦੀ ਦੇ ਜ਼ਿੰਮੇਵਾਰ ਅਲ ਕਾਇਦਾ ਨੂੰ ਖਤਮ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਸੀ।Source link