ਲਾਲ ਕਿਲਾ ਹਿੰਸਾ: ਪੁਲੀਸ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨੂੰ ਜ਼ਮਾਨਤ ਮਿਲੀ

ਲਾਲ ਕਿਲਾ ਹਿੰਸਾ: ਪੁਲੀਸ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨੂੰ ਜ਼ਮਾਨਤ ਮਿਲੀ
ਲਾਲ ਕਿਲਾ ਹਿੰਸਾ: ਪੁਲੀਸ ’ਤੇ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨੂੰ ਜ਼ਮਾਨਤ ਮਿਲੀ

ਨਵੀਂ ਦਿੱਲੀ, 3 ਜੁਲਾਈ

ਇਸ ਸਾਲ ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ‘ਤੇ ਹਿੰਸਾ ਦੌਰਾਨ ਪੁਲੀਸ ਮੁਲਾਜ਼ਮ ਉਪਰ ਕਥਿਤ ਹਮਲਾ ਕਰਨ ਵਾਲੇ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਮੁਲਜ਼ਮ ਨੂੰ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ ਕਾਮਿਨੀ ਨੇ ਕਿਹਾ ਕਿ ਇਸਤਗਾਸਾ ਨੇ ਜਿਨ੍ਹਾਂ ਤਸਵੀਰਾਂ ਤੇ ਵੀਡੀਓ ਦੇ ਅਧਾਰ ‘ਤੇ ਮਾਮਲਾ ਬਣਾਇਆ ਹੈ ਉਹ ਸਪਸ਼ਟ ਤੇ ਸਾਫ਼ ਨਹੀਂ ਹਨ ਅਤੇ ਨਾ ਹੀ ਖੇਮਪ੍ਰੀਤ ਸਿੰਘ ਉਨ੍ਹਾਂ ਵਿੱਚ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਜੱਜ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਦੋਸ਼ ਪੁੱਤਰ ਦਾਖਲ ਹੋ ਚੁੱਕਿਆ ਹੈ ਤੇ ਅੱਗੇ ਦੀ ਜਾਂਚ ਲਈ ਉਸ ਦੀ ਕੋਈ ਲੋੜ ਨਹੀਂ ਹੈ। ਜਦੋਂ ਤੱਕ ਦੋਸ਼ ਸਾਬਤ ਨਹੀਂ ਹੁੰਦੇ ਉਹ ਉਦੋਂ ਤੱਕ ਨਿਰਦੋਸ਼ ਹੈ।Source link