ਫਿਲਪੀਨਜ਼ ਦਾ ਫੌਜੀ ਜਹਾਜ਼ ਕਰੈਸ਼: 92 ਸਵਾਰਾਂ ’ਚੋਂ 50 ਬਚਾਏ ਤੇ 31 ਲਾਸ਼ਾਂ ਬਰਾਮਦ

ਫਿਲਪੀਨਜ਼ ਦਾ ਫੌਜੀ ਜਹਾਜ਼ ਕਰੈਸ਼: 92 ਸਵਾਰਾਂ ’ਚੋਂ 50 ਬਚਾਏ ਤੇ 31 ਲਾਸ਼ਾਂ ਬਰਾਮਦ
ਫਿਲਪੀਨਜ਼ ਦਾ ਫੌਜੀ ਜਹਾਜ਼ ਕਰੈਸ਼: 92 ਸਵਾਰਾਂ ’ਚੋਂ 50 ਬਚਾਏ ਤੇ 31 ਲਾਸ਼ਾਂ ਬਰਾਮਦ

ਮਨੀਲਾ, 4 ਜੁਲਾਈ

ਫਿਲਪੀਨਜ਼ ਏਅਰ ਫੋਰਸ ਦਾ ਸੀ-130 ਜਹਾਜ਼ ਰਨਵੇ ‘ਤੇ ਉਤਰਨ ‘ਚ ਅਸਫਲ ਰਹਿਣ ਮਗਰੋਂ ਦੱਖਣੀ ਪ੍ਰਾਂਤ ‘ਚ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਤਿੰਨ ਪਾਇਲਟਾਂ ਤੇ ਪੰਜ ਅਮਲੇ ਦੇ ਮੈਂਬਰਾਂ ਸਣੇ 92 ਵਿਅਕਤੀ ਸਵਾਰ ਸਨ। ਹਾਦਸੇ ਵਿੱਚ 50 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ 31 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।Source link