ਉੱਤਰ ਪ੍ਰਦੇਸ਼ ਜਨਸੰਖਿਆ ਕੰਟਰੋਲ ਬਿੱਲ ਦਾ ਖਰੜਾ: ਦੋ ਬੱਚਿਆਂ ਤੋਂ ਵੱਧ ਵਾਲਾ ਨਾ ਚੋਣ ਲੜ ਸਕੇਗਾ ਤੇ ਨਾ ਹੀ ਸਰਕਾਰੀ ਨੌਕਰੀ ਦੇ ਯੋਗ ਹੋਵੇਗਾ

ਉੱਤਰ ਪ੍ਰਦੇਸ਼ ਜਨਸੰਖਿਆ ਕੰਟਰੋਲ ਬਿੱਲ ਦਾ ਖਰੜਾ: ਦੋ ਬੱਚਿਆਂ ਤੋਂ ਵੱਧ ਵਾਲਾ ਨਾ ਚੋਣ ਲੜ ਸਕੇਗਾ ਤੇ ਨਾ ਹੀ ਸਰਕਾਰੀ ਨੌਕਰੀ ਦੇ ਯੋਗ ਹੋਵੇਗਾ

ਲਖਨਊ, 10 ਜੁਲਾਈਉੱਤਰ ਪ੍ਰਦੇਸ਼ ਵਿੱਚ ਪ੍ਰਸਤਾਵਿਤ ਜਨਸੰਖਿਆ ਨਿਯੰਤਰਣ ਬਿੱਲ ਦੇ ਖਰੜੇ ਅਨੁਸਾਰ ਰਾਜ ਵਿੱਚ ਦੋ ਬੱਚਿਆਂ ਦੀ ਨੀਤੀ ਦੀ ਉਲੰਘਣਾ ਕਰਨ ਵਾਲਾ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨਹੀਂ ਲੜ ਸਕੇਗਾ, ਸਰਕਾਰੀ ਨੌਕਰੀਆਂ ਲਈ ਅਰਜ਼ੀ ਨਹੀਂ ਦੇ ਸਕੇਗਾ ਤੇ ਤਰੱਕੀਆਂ ਤੋਂ ਵਾਂਝਾ ਹੋ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਬਸਿਡੀ ਹਾਸਲ ਨਹੀਂ ਕਰ ਸਕੇਗਾ। ਉੱਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ (ਯੂਪੀਐੱਸਐੱਲਸੀ) ਕਹਿੰਦਾ ਹੈ ਕਿ ਇਹ ਵਿਵਸਥਾਵਾਂ ਉੱਤਰ ਪ੍ਰਦੇਸ਼ ਆਬਾਦੀ (ਨਿਯੰਤਰਣ, ਸਥਿਰਤਾ ਅਤੇ ਭਲਾਈ) ਬਿੱਲ, 2021 ਦੇ ਖਰੜੇ ਦਾ ਹਿੱਸਾ ਹਨ।

Source link