ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ 10 ਦਿਨਾਂ ਤੋਂ ਲੱਗੀਆਂ ਹਿਚਕੀਆਂ, ਹਸਪਤਾਲ ’ਚ ਦਾਖਲ

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ 10 ਦਿਨਾਂ ਤੋਂ ਲੱਗੀਆਂ ਹਿਚਕੀਆਂ, ਹਸਪਤਾਲ ’ਚ ਦਾਖਲ


ਰੀਓ ਡੀ ਜਨੇਰੀਓ, 15 ਜੁਲਾਈ

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ 10 ਦਿਨਾਂ ਤੋਂ ਲਗਾਤਾਰ ਹਿਚਕੀਆਂ ਲੱਗੀਆਂ ਹੋਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਟੈਸਟ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅੰਤੜੀਆਂ ਵਿਚ ਕੁਝ ਸਮੱਸਿਆਵਾਂ ਦੇ ਕਾਰਨ ਹੋ ਰਿਹਾ ਹੈ ਅਤੇ ਇਸ ਲਈ ਸਰਜਰੀ ਕਰਨੀ ਪੈ ਸਕਦੀ ਹੈ ਪਰ ਬਾਅਦ ਵਿਚ ਉਨ੍ਹਾਂ ਨੇ ਤੁਰੰਤ ਸਰਜਰੀ ਨਾ ਕਰਨ ਦੀ ਗੱਲ ਕਹੀ।



Source link