ਦੇਸ਼ ’ਚ ਕਰੋਨਾ ਦੇ 38079 ਨਵੇਂ ਮਾਮਲੇ ਤੇ 560 ਮੌਤਾਂ

ਦੇਸ਼ ’ਚ ਕਰੋਨਾ ਦੇ 38079 ਨਵੇਂ ਮਾਮਲੇ ਤੇ 560 ਮੌਤਾਂ


ਨਵੀਂ ਦਿੱਲੀ, 17 ਜੁਲਾਈ

ਇਕ ਹੀ ਦਿਨ ਵਿਚ ਦੇਸ਼ ਵਿਚ ਕੋਵਿਡ-19 ਦੇ 38,079 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਕੁਲ ਗਿਣਤੀ ਵਧ ਕੇ 3,10,64,908 ਹੋ ਗਈ। ਉਸੇ ਸਮੇਂ ਲਾਗ ਕਾਰਨ 560 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਹਾਮਾਰੀ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 4,13,091 ਤੱਕ ਪੁੱਜ ਗਈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 16215 ਜਾਨਾਂ ਜਾ ਚੁੱਕੀਆਂ ਹਨ।



Source link