ਯੂਪੀ ਵਿਧਾਨ ਸਭਾ ਸਕੱਤਰੇਤ ’ਚ ਜੀਨਜ਼ ਤੇ ਟੀ-ਸ਼ਰਟ ਪਹਿਨਣ ’ਤੇ ਪਾਬੰਦੀ

ਯੂਪੀ ਵਿਧਾਨ ਸਭਾ ਸਕੱਤਰੇਤ ’ਚ ਜੀਨਜ਼ ਤੇ ਟੀ-ਸ਼ਰਟ ਪਹਿਨਣ ’ਤੇ ਪਾਬੰਦੀ
ਯੂਪੀ ਵਿਧਾਨ ਸਭਾ ਸਕੱਤਰੇਤ ’ਚ ਜੀਨਜ਼ ਤੇ ਟੀ-ਸ਼ਰਟ ਪਹਿਨਣ ’ਤੇ ਪਾਬੰਦੀ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਸਕੱਤਰੇਤ ਦੇ ਮੁਲਾਜ਼ਮਾਂ ‘ਤੇ ਜੀਨਸ ਤੇ ਟੀ-ਸ਼ਰਟ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਹੁਕਮ ਵਿਧਾਨ ਸਭਾ ਦੇ ਜੁਆਇੰਟ ਸਕੱਤਰ ਨਰੇਂਦਰ ਕੁਮਾਰ ਮਿਸ਼ਰਾ ਨੇ ਜਾਰੀ ਕੀਤੇ ਹਨ। ਉਨ੍ਹਾਂ ਆਪਣੇ ਹੁਕਮਾਂ ‘ਚ ਕਿਹਾ ਕਿ ਹੁਣ ਸਕੱਤਰੇਤ ਦੇ ਸਾਰੇ ਮੁਲਾਜ਼ਮ ਸਕੱਤਰੇਤ ਦੀ ਮਰਿਆਦਾ ਅਨੁਸਾਰ ਕੱਪੜੇ ਪਹਿਨ ਕੇ ਆਉਣਗੇ। ਇਹ ਹਦਾਇਤਾਂ ਸਾਰੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਗਈਆਂ ਹਨ। -ਪੀਟੀਆਈSource link