ਭਾਰਤ ’ਚ ਕਾਰੋਬਾਰ ਕਰਨਾ ਤੂੜੀ ’ਚੋ ਸੂਈ ਲੱਭਣ ਬਰਾਬਰ, ਅਫਸਰਸ਼ਾਹੀ ਰਾਹ ਹੀ ਨਹੀਂ ਦਿੰਦੀ: ਅਮਰੀਕਾ

ਭਾਰਤ ’ਚ ਕਾਰੋਬਾਰ ਕਰਨਾ ਤੂੜੀ ’ਚੋ ਸੂਈ ਲੱਭਣ ਬਰਾਬਰ, ਅਫਸਰਸ਼ਾਹੀ ਰਾਹ ਹੀ ਨਹੀਂ ਦਿੰਦੀ: ਅਮਰੀਕਾ


ਵਾਸ਼ਿੰਗਟਨ, 22 ਜੁਲਾਈ

ਅਮਰੀਕਾ ਨੇ ਕਿਹਾ ਹੈ ਕਿ ਕਾਰੋਬਾਰ ਕਰਨ ਲਈ ਭਾਰਤ “ਚੁਣੌਤੀ ਭਰਪੂਰ ਸਥਾਨ” ਹੈ ਅਤੇ ਨਿਵੇਸ਼ ਲਈਅਫਸਰਸ਼ਾਹੀ ਸਬੰਧੀ ਅੜਿੱਕਿਆਂ ਨੂੰ ਘਟਾ ਕੇ ਦੇਸ਼ ਵਿੱਚ ਕਾਰੋਬਾਰ ਕਰਨ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ‘2021-ਨਿਵੇਸ਼ ਮਾਹੌਲ: ਵਿੱਚ ਕਿਹਾ ਹੈ ਕਿ ਭਾਰਤ ਕਾਰੋਬਾਰ ਕਰਨ ਲਈ ਚੁਣੌਤੀ ਭਰਿਆ ਸਥਾਨ ਹੈ। ਇਸ ਵਿਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੰਵਿਧਾਨਕ ਰੁਤਬਾ ਹਟਾਉਣਾ ਅਤੇ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਵੀ ਜ਼ਿਕਰ ਕੀਤਾ ਗਿਆ ਹੈ।



Source link